My Swing - Punjabi / Gurumukhi

by Vidya Nahar

Cover

Loading...
ਮੇਰਾ ਝੂਲਾ
Loading...
Loading...
ਲੇਖਕ, ਲੇਆਉਟ, ਮਾਡਲ : ਵਿਦਿਆ ਨਾਹਰ
ਤਸਵੀਰਾਂ : ਨਿਰਾਲੀ ਨਾਹਰ
ਅਨੁਵਾਦ: ਪੁਰਸ਼ੋਤਮ ਸਿੰਘ ਚਿਤਕਾਰਾ
ਕਥਨ: ਪਰਮ ਚਿਤਕਾਰਾ
ਇਹ ਮੇਰਾ ਝੂਲਾ ਹੈ.
ਮੈਨੂੰ ਮੇਰਾ ਝੂਲਾ ਬਹੁਤ ਪਸੰਦ ਹੈ
ਕਦੇ ਕਦਾਂਈ ਮੈਂ ਆਪਣੇ ਝੂਲੇ ਤੇ ਬੈਠੀ ਪੀਂਘਦੀ ਹਾਂ
ਅਤੇ ਕਈ ਵਾਰ ਖੜੇ ਹੋਏ!
ਕਦੇ ਕਦਾਂਈ ਮੈਂ ਆਪਣੇ ਝੂਲੇ ਤੇ ਉਲਟਾ ਲਟਕ ਜੋਂਦੀ ਹਾਂ,
ਅਤੇ ਕਈ ਵਾਰ ਮੈਂ ਆਪਣੇ ਝੂਲੇ ਦੀ ਮਦਦ ਨਾਲ ਯੋਗ ਅਭਿਆਸ ਕਰਦੀ
ਹਾਂ.
ਕਦੇ ਕਦਾਂਈ ਮੈਂ ਆਪਣੇ ਝੂਲੇ ਵਿਚ ਲੇਟੇ ਹੋਏ ਆਰਾਮ ਕਰਦੀ ਹਾਂ,
ਅਤੇ ਕਦੇ ਕਦਾਂਈ ਮੈਂ ਇਸ ਵਿਚ ਬੈਠੀ ਇਕ ਕਿਤਾਬ ਪੜਦੀ ਹਾਂ.
PrevNext